ਜਿੰਦਗੀ

Student of kalgidhar

Prime VIP
Staff member
ਜਿੰਦਗੀ ਕੁਝ ਘੜੀਆਂ ਦਾ ਮੇਲਾ,
ਬੱਸ ਇਹ ਲੰਘਜੇ ਹੱਸ ਹੱਸ ਕੇ,
ਦਿੱਲਾ ਰੋੰਣਾ ਈ ਪੈਣਾ ਐ....,
ਦੁਖੜੇ ਆਪਣੇ ਦੱਸ ਦੱਸ ਕੇ....
 
Top