ਪਤਨੀ ਪਤੀ

Student of kalgidhar

Prime VIP
Staff member
ਸਵੇਰ ਵੇਲੇ ਪਤਨੀ ਨੇ ਕਿਹਾ, ਉਠੋ ਜੀ, ਮੇਰੇ ਲਈ ਨਾਸ਼ਤਾ ਬਣਾ ਦਿਓ।"
ਪਤੀ ਉੱਠਿਆ ਤੇ ਬਾਹਰ ਜਾਣ ਲੱਗਾ ।
ਬੀਵੀ- -"ਕਿੱਥੇ ਜਾ ਰਹੇ ਹੋ? "
ਪਤੀ- -"ਆਪਣੇ ਵਕੀਲ ਕੋਲ,ਮੈਂ ਤੇਰੇ ਕੋਲੋਂ ਤਲਾਕ ਲੈਣਾ ਹੈ ।"
ਕੁਝ ਦੇਰ ਬਾਅਦ ਪਤੀ ਉਲਟੇ ਪੈਰ ਪਰਤ ਆਇਆ ਤੇ ਚੁੱਪਚਾਪ ਨਾਸ਼ਤਾ ਬਣਾਉਣ ਲੱਗ ਪਿਆ ।
ਪਤਨੀ- --"ਹੁਣ ਕੀ ਹੋਇਆ? "
ਪਤੀ- -"ਵਕੀਲ ਵੀ ਸਾਲਾ ਭਾਂਡੇ ਮਾਂਜ ਰਿਹਾ ਸੀ ।"
 
Top