ਵਾਹਿਗੁਰੂ

Student of kalgidhar

Prime VIP
Staff member
???? ਜਾਤ ਮੇਰੀ ----------- ਸਿੱਖ ।
???? ਗੋਤ ਮੇਰਾ ------------ ਸਿੰਘ ।
???? ਨਾਮ -------------- ਖਾਲਸਾ ।
???? ਜਨਮ ਤਰੀਕ --- 13 ਅਪ੍ਰੈਲ,1699 ,।
???? ਜਨਮ ਅਸਥਾਨ -- ਸ੍ਰੀ ਅਨੰਦਪੁਰ ਸਾਹਿਬ ।
???? ਪਿਤਾ ਦਾ ਨਾਮ -- ਸ੍ਰੀ ਗੁਰੂ ਗੋਬਿੰਦ ਸਿੰਘ ਜੀ ।
???? ਮਾਤਾ ਦਾ ਨਾਮ --- ਮਾਤਾ ਸਾਹਿਬ ਕੌਰ ਜੀ ।
???? ਦਾਦਾ ਜੀ ਦਾ ਨਾਮ ---- ਗੁਰੂ ਤੇਗ ਬਹਾਦਰ ਜੀ ।
???? ਦਾਦੀ ਜੀ ਦਾ ਨਾਮ --- ਮਾਤਾ ਗੁਜਰ ਕੌਰ ਜੀ ।
???? ਭਰਾ -- ਅਜੀਤ ਸਿੰਘ ਜੀ, ਜੁਝਾਰ ਸਿੰਘ ਜੀ , ਜੋਰਾਵਰ ਸਿੰਘ ਜੀ, ਫਤਿਹ ਸਿੰਘ ਜੀ, ਸਮੁੱਚਾ ਪੰਥ ਖਾਲਸਾ । ????
???? ਦਾਦਕੇ ------- ਸ੍ਰੀ ਅਨੰਦਪੁਰ ਸਾਹਿਬ।
✊ ਨਾਨਕੇ ---------- ਗੁਰੂ ਕਾ ਲਹੌਰ।
✊ ਘਰ --------- ਜਿੱਥੇ ਝੂਲਦੇ ਨਿਸ਼ਾਨ।
✊ ਗੁਰੂ ---- ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ l
???? ਯੋਗਤਾ ---------- ਸੰਤ - ਸਿਪਾਹੀ।
???? ਨੰਬਰ ------------ 96 ਕਰੋੜੀ।
???? ਸ਼ੋਕ --------- ਜਉ ਤਉ ਪ੍ਰੇਮ ਖੇਲਨ ਕਾ ਚਾਉ ।। ਸਿਰੁ ਧਰ ਤਲੀ ਗਲੀ ਮੇਰੀ ਆਉ।। ਇਤੁ ਮਾਰਗਿ ਪੈਰੁ ਧਰੀਜੈ ।। ਸਿਰੁ ਦੀਜੈ ਕਾਣਿ ਨ ਕੀਜੈ ll ????
☝ ਟੀਚਾ ---------- ਸਰਬੱਤ ਦਾ ਭਲਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।
 

Student of kalgidhar

Prime VIP
Staff member
In memory of the Leader of the Nihang Singhs,
the late 96 Crori Jathedar Akali Nihang Baba Surjit Singh Ji
(1945-2014)

Jathedar Baba Surjit Singh ji was the 14th Jathedar or commander of the Buddha Dal, the central organization of the Nihang Singhs
 

Student of kalgidhar

Prime VIP
Staff member
ਇਕ ਬੇਨਤੀ ਕਰਦਾ ਹਾ िਕ ਜਦੋ ਅਪਾ ਗੁਰੂਦੁਅਾਰੇ ਜਾਨੇ ਹਾ ਤਾ ਲੰਗਰ ਲਈ ਅਲਗ ਅਲਗ ਬਰਤਨ ਵਰਤੋ ਜੀ
िੲਕ ਹੀ ਥਾਲ ਚ ਦੋ ਬੰਦੇ ਨਾ ਛਕੋ िੲਹ ਜੂਠ ਮੰिਨਅਾ ਜਾਦਾ
िਜਅਾਦਾਤਰ couple िੲਸ ਤਰਾ ਕਰਦੇ ਹਨ
ਸिਤਨਾਮ ਸ੍ੀ ਵਾिਹਗੁਰੂ |
 

Dhillon

Dhillon Sa'aB™
Staff member
pehla ni shakaya hona, Mata Ji was still alive when Guru ji created Khalsa.
So it is very likely she took Amrit.
 
Top