ਮਾਨ ਜੁਬਾਨ ਦਾ ਬਾਹਲਾ ਕੌੜਾ ਛੱਡ ਦੇ ਤੂੰ ਲੰਡੂਆ ਦਾ ਖਹਿੜਾ ਅੱਧੀ ਲੰਘਗੀ ਬਾਕੀ ਲੰਘ ਜੂ ਲੋੜ ਨੀ ਫਿਕਰਾਂ ਦੀ ਦੇਖ ਮੋਟਰ ਤੇ ਸੱਜਗੀ ਨੀ ਮਹਿਫਲ ਮਿੱਤਰਾਂ ਦੀ।