ਬੜੇ ਬੜੇ ਨੇ ਵਲੀ ਅਵਤਾਰ ਆਏ, ਪੋਥੀਆਂ ਪੋਥੇ ਨੇ ਹੁਣ ਤਕ । ਦੁਨੀਆਂ ਨਿਘਰ ਜਾਣੀ ਦੇ ਅਮਲ, ਥੋਥੇ ਦੇ ਥੋਥੇ ਨੇ ਹੁਣ ਤਕ । ਮੇਰੇ ਵੱਲੋਂ ਵਧਾਈਆਂ ਹੋਣ ਰੱਬਾ, ਬੰਦੇ ਜਿਥੇ ਸਨ, ਓਥੇ ਦੇ ਓਥੇ ਨੇ ਹੁਣ ਤਕ ।