ਕੰਮ ਕਰਦਿਆਂ ਦੇ ਸਾਕ ਮਿਲਦਿਆਂ ਦੇ

BaBBu

Prime VIP
ਕੰਮ ਕਰਦਿਆਂ ਦੇ ਸਾਕ ਮਿਲਦਿਆਂ ਦੇ,
ਖੂਹਾਂ ਵਗਦਿਆਂ ਦਾ ਪਾਣੀ ਸਾਫ਼ ਹੁੰਦਾ ।
ਏਥੇ ਪੁੱਛਦਾ ਕੌਣ ਕਮਜ਼ੋਰਿਆਂ ਨੂੰ,
ਜ਼ੋਰਾਵਰਾਂ ਦੇ ਨਾਲ ਇਨਸਾਫ਼ ਹੁੰਦਾ ।
 
Top