ਜੇਕਰ ਸਾਹਮਣੇ ਹੋਵੇਂ ਤਾਂ ਗੱਲ ਕਰੀਏ, ਖ਼ੌਰੇ ਅਰਸ਼ 'ਤੇ ਬੈਠਾ ਤੇ ਕੀ ਕਰਦਾ । ਇਹ ਦੁਨੀਆਂ ਬਣਾ ਘੁਮੰਡ ਏਡਾ, ਜਿਥੇ ਡੁੱਬ ਕੇ ਮਰਨ ਨੂੰ ਜੀ ਕਰਦਾ ।