ਮੈਨੂੰ ਕੁਫ਼ਰ, ਇਸਲਾਮ ਦਾ ਪਤਾ ਲੱਗੇ, ਆਪਣੇ ਨੂਰ ਥੀਂ ਰੌਸ਼ਨ ਨਿਗਾਹ ਕਰਦੇ । ਤੇਰੇ ਵੱਲ ਤੇ ਆਉਣ ਨੂੰ ਜੀ ਕਰਦਾ, ਮੈਨੂੰ ਪਕੜ ਕੇ ਆਪਣੀ ਰਾਹ ਕਰਦੇ । ਮੈਂ ਮਕਾਮ-ਏ-ਤੌਹੀਦ ਨੂੰ ਚਾਹੁਣ ਵਾਲਾ, ਬਾ-ਖ਼ਬਰ ਤੇ ਨਾਲੇ ਆਗਾਹ ਕਰਦੇ ।