ਦਿਲ ਚ

Tejjot

Elite
ਵਕਤ ਨਾਲ ਦਿਲ ਚ ਖਿਆਲ ਉਹਦੇ ਦੱਬ ਗਏ
ਯਾਦਾਂ ਨੂੰ ਭੁੱਲਾ ਕੇ ਹੁਣ ਅੱਗੇ
ਅਸੀ ਵੱਧ ਗਏ @ਤੇਜੀ
 
Top