ਨਿੰਦਰਾਂ

Tejjot

Elite
ਉਕਾ ਕੇ ਸਾਡੀਆਂ ਨਿੰਦਰਾਂ
ਖੁਦ ਸੁੱਖ ਦੀ ਨੀਂਦ ਸੌਂਦੀ ਏ
ਤੇਰੀ ਯਾਦ ਚ ਜੀਣ ਜੋਗੀਏ
ਨੀ ਅੱਖ ਬਿੰਦ ਕੁ ਪਿੱਛੋਂ ਰੌਂਦੀ
 

jassi 23 wala

jassi 23 wala
saah aukha janda ho,
yaad teri jawe khlo,
na puche koi baat
kive kadd da ee raat,
bass iko gaal di peerd,
jo naal naa aandi "ohh"...........
 
Top