ਸੱਚ

Tejjot

Elite
੧੦੦ ਝੂਠਾਂ ਤੇ ਭਾਰੀ ੧ ਸੱਚ
ਹੁੰਦਾ ਏ
ਮਜਬੂਰੀਆਂ ਆਉਣ ਤੇ ਝੂਠ
ਦਾ ਢੋਂਗ ਰੱਚ ਹੁੰਦਾ ਏ
ਫਿਤਰਤ ਦਾ ਨਹੀਂ ਦੋਸ਼
"ਤੇਜੀ" ਇਥੇ ਹਾਲਾਤ
ਮਜਬੂਰ ਕਰ ਦਿੰਦੇ ਨੇ
ਸੱਭ ਜਾਣ ਕੇ ਵੀ ਵਤੀਰਾ
ਕਈਆਂ ਦਾ ਖੱਚ ਹੁੰਦਾ ਏ
 
Top