Lyrics *ਰੌਂਦ- ਕਾਦੀਰ ਥਿੰਦ*

[Gur-e]

Prime VIP
ਗਾਇਕ:- ਕਾਦੀਰ ਥਿੰਦ
ਗੀਤਕਾਰ:- ਗੋਪੀ ਗੁਸਤਾਕ

ਉਹ ਜੇ ਤੰੂ ਹੁਸਨਾ ਦੀ ਰਾਣੀ ਘੱਟ ਮੈਨੰੂ ਵੀ ਨਾ ਜਾਣੀ
ਜੌੜੀ ਤੇਰੇ ਨਾਲ ਬਣਾਉਣੀ ਮੈ ਵੀ ਇਹੋ ਬੈਠਾ ਤਾਣੀ
ਉਂਜ ਆਖਦੇ ਨੇ ਪਰੀ ਭਰੇ ਆਕੜਾ ਭਰੀ ਕਹਿਣ ਤੇਰੇ ਡੰਗੇਆ ਨੂੰ ਨੀ ਰਾਹ ਲੱਭਦਾ
ਗੱਭਰੂ ਵੀ lg ਦੇ ਰੌਂਦ ਵਰਗਾ ਜਿੱਥੇ ਵੱਜਦਾ ਕਸਰ ਨੀ ਕੋਈ ਛੱਡਦਾ

ਉਹ ਤੇਰੇ ਪਿੰਡ ਵਿੱਚ ਸੁਣੇ ਬਿਲੌ ਚਰਚੇ ਬੜੇ ਉਹ ਕਈ ਤੇਰੇ ਤੇ ਮਰੇ ਕਈ ਰਹਿ ਗਏ ਛੜੇ
ਮੰਨਿਆ ਕਿ ਤੂੰ ਜੱਟੀ ਏ ਬੰਦੂਕ ਵਰਗੀ ਤੇਰੇ ਡਰ ਤੋ ਹਰੇਕ ਬੰਦਾ ਭੱਜਦਾ
ਗੱਭਰੂ ਵੀ lg ਦੇ ਰੌਂਦ ਵਰਗਾ ਜਿੱਥੇ ਵੱਜਦਾ ਕਸਰ ਨੀ ਕੋਈ ਛੱਡਦਾ

ਜੇ ਨਸ਼ਾ ਤੇਰੀ ਅੱਖ ਸਰਾਬ ਨਾਲੋ ਘੱਟ ਨੀ ਉਹ ਫਿਰ ਮਹਿਫਲਾ ਚ ਗੂਜ ਦੀ ਬੜਕ ਪੂਰੀ ਜੱਟ ਦੀ
ਅੱਤ ਚੁੱਕਦਾ ਜਦੋ ਵੀ ਇਹ ਬੁੱਕਦਾ ਸਾਹ ਰੁਕਦਾ ਵੀ ਵੈਰੀਆ ਦੇ ਵਗ ਦਾ
ਗੱਭਰੂ ਵੀ lg ਦੇ ਰੌਂਦ ਵਰਗਾ ਜਿੱਥੇ ਵੱਜਦਾ ਕਸਰ ਨੀ ਕੋਈ ਛੱਡਦਾ

ਉਹ ਗੋਪੀ ਗੁਸਤਾਕ ਏਵੇ ਫੜਾ ਨਹੀੳ ਮਾਰਦਾ ਉਹ ਕਹਿਦੇ ਲੱਗੀਆ ਪਗਾੳਦਾ ਏਵੇ ਗੱਲਾ ਚ ਨੀ ਸਾਰਦਾ
ਸੋਹਾ ਖਾਵੇ ਸਾਰਾ ਪਿੰਡ ਮਾਪਿਆ ਦੀ ਜਾਨ ਜਿੰਦ ਦੀਵਾ ਬਾਲ ਕਿ ਵੀ ਏਸਾ ਨਹੀੳ ਲੱਭਦਾ
ਗੱਭਰੂ ਵੀ lg ਦੇ ਰੌਂਦ ਵਰਗਾ ਜਿੱਥੇ ਵੱਜਦਾ ਕਸਰ ਨੀ ਕੋਈ ਛੱਡਦਾ

ਉਹ ਜੱਟ ਵੈਲੀ ਸੀ ਪੁਰਾਣਾ ਉਹ ਕਿੱਥੇ ਮਾਰਿਆ ਸੀ ਜਾਣਾ
ਅੱਖ ਅੱਲੜ ਨਾਲ ਲੜੀ ਗੱਭਰੂ ਨੂੰ ਮਾਰ ਗਈ
 
Top