Lyrics *ਵੱਖਰਾ ਸਵੈਗ- ਨਵ ਇੰਦਰ- ਬਾਦਸ਼ਾਹ*

[Gur-e]

Prime VIP
ਗੀਤ:- ਵੱਖਰਾ ਸਵੈਗ
ਗਾਇਕ:- ਨਵ ਇੰਦਰ
ਗੀਤਕਾਰ:- ਨਵੀ ਕਮਬੋਜ⁠⁠⁠⁠



ਕੀ ਏ ਗੁੱਚੀ ਅਰਮਾਨੀ ਪਿੱਛੇ ਰੋਲਦੀ ਜਵਾਨੀ
ਚੈਕ ਕਰਦੀ ਬ੍ਰੈਨਡਾ ਵਾਲੇ ਟੈਗ ਨੀ
ਆਜਾ ਦੱਸਾ ਤੈਨੂੰ ਸੋਹਣੀਏ ਨੀ ਫੈਸ਼ਨ ਕੀ ਹੁੰਦਾ ਤੇਰੇ ਯਾਰ ਦਾ ਤਾ ਵੱਖਰਾ ਸਵੈਗ ਨੀ
ਉਹ ਕਾਲਾ ਕੁੜਤਾ ਪਜਾਮਾ ਸਾਢੇ ਤਿੰਨ ਸੌ ਏ ਯਾਹਮਾ
ਸਰਦਾਰੀ ਵਾਲਾ ਚੁੱਕਿਆ ਏ ਫਲੈਗ ਨੀ
ਉਹ ਜੁੱਤੀ ਯਾਰਾ ਦੀ ਕਾਇਮ ਸਾਰੇ ਕੱਢ ਦਈਏ ਵਹਿਮ
ਪੰਗਾ ਲੈਦਾ ਨਾ ਹਾ ਉਝ ਮੈ ਨਾਜਾਇਜ ਨੀ
ਉਹ ਵੱਖਰਾ ਸਵੈਗ ਨੀ
ਉਹ ਵੱਖਰਾ ਸਵੈਗ ਨੀ

ਤੂੰ ਤਾ ਜਾਣਦੀ ਰਕਾਨੇ ਸਾਡੇ ਪੱਕੇ ਨੇ ਯਰਾਨੇ
ਜਿੱਥੇ ਵੀ ਮੈ ਲਾਈਆ ਨੀ ਨੇ ਯਾਰੀਆ
ਗੱਲ ਦਿਲ ਦੀ ਨਾ ਕਹੀਏ ਤਾਹੀਉ ਦੂਰ ਦੂਰ ਰਹੀਏ ਠੱਗ ਹੁੰਦੀਆ ਨਾ ਸੂਰਤਾ ਪਿਆਰੀਆ
ਬਣਦੀ ਏ ਘੈਂਟ ਚੱਕੀ ਤੂੰ ਵੀ ਫੈਸ਼ਨਾ ਨੇ ਪੱਟੀ ਚੁੱਕੀ ਫਿਰੇ aldo ਦਾ ਬੈਗ ਨੀ
ਆਜਾ ਦੱਸਾ ਤੈਨੂੰ ਸੋਹਣੀਏ ਨੀ ਫੈਸ਼ਨ ਕੀ ਹੁੰਦਾ ਤੇਰੇ ਯਾਰ ਦਾ ਤਾ ਵੱਖਰਾ ਸਵੈਗ ਨੀ

ਚੈਂਕ ਕਰ ਮਿੱਤਰਾ ਦਾ ਸਵੈਗ ਬਿਲੋ
ਗੱਡੀ ਤੇ ਕੁੜਤਾ ਪਜਾਮਾ ਤੂੰ ਵੀ ਬਲੈਕ ਬਿਲੋ
ਕੀ ਏ ਜੱਟ ਦਾ ਐਟੀਿਟਊਟ ਭਾਰੀ ਇੰਨਾ ਸਾਂਭ ਸਕਦਾ ਨੀ ਤੇਰਾ ਗੁੱਚੀ ਵਾਲਾ ਬੈਗ ਬਿਲੋ
ਆਡੀ ਸਾਉਡੀ ਸਾਡੇ ਪਿੰਡ ਵਿੱਚ ਰੁਲਦੀ ਸੌਕ ਨਾਲ ਬਿਲੋ ਅਸੀ ਰੱਖਿਆ ਏ ਯਾਹਮਾ
ਚੰਡੀਗੜ ਵਿੱਚ ਮਾਰੇ ਗੇੜੀ ਯਾਰ ਤੇਰਾ ਜਿਵੇ ਇੰਡਿਆ ਦੇ ਵਿੱਚ ਗੁੰਮਦਾ ਉਬਾਮਾ
ਮਾਮਾ ਹਰ ਕੋਈ ਜਾਣਦਾ ਏ ਸਾਨੰੂ ਲੋੜ ਨੀ ਗੰਨ ਦੀ ਗੁੰਮੀਦਾ ਨਿਹਾਤਾ
ਜੱਟਾ ਦਾ ਮੁੰਡਾ ਦੇਖੋ ਕਰਦਾ ਏ ਚਿੱਲ ਬਟ ਕੁੜੀਆ ਨੇ ਕਹਿਦੀ ਮੁੰਡਾ ਬੜਾ ਤੱਤਾ

ਉਹ ਸਾਡੀ ਇੱਕ ਗੱਲ ਮਾੜੀ ਜਿੱਥੇ ਅੜ ਜੇ ਗਰਾਰੀ ਜਿੰਦ ਵੇਚ ਕਿ ਵੀ ਬੋਲ ਨੂੰ ਪੁਗਾਈ ਦਾ
ਉਹ ਬਾਬਾ ਜਿੱਥੇ ਵੀ ਉਹ ਰੱਖੇ ਖੁਸ਼ ਰਹੀਏ ਖਿੜੇ ਮੱਥੇ ਕਿਸੇ ਦਾ ਵੀ ਹੱਕ ਨਹੀਉ ਖਾਈਦਾ
ਨਵੀ ਫਿਰੋਜਪੁਰ ਵਾਲਾ ਉਝ ਬੋਲਦਾ ਨਾ ਵਾਲਾ ਗੱਲ ਕਰਦਾ ਏ ਹੁੰਦੀ ਜੋ ਵੀ ਜਾਇਜ ਨੀ
ਆਜਾ ਦੱਸਾ ਤੈਨੂੰ ਸੋਹਣੀਏ ਨੀ ਫੈਸ਼ਨ ਕੀ ਹੁੰਦਾ ਤੇਰੇ ਯਾਰ ਦਾ ਤਾ ਵੱਖਰਾ ਸਵੈਗ ਨੀ
ਉਹ ਵੱਖਰਾ ਸਵੈਗ ਨੀ
ਉਹ ਵੱਖਰਾ ਸਵੈਗ ਨੀ
 
Top