ਬੁਲਟ

[PaURwaL]

Elite
ਕੁੜੀ ਆਪਣੇ BF ਨੂੰ ਕਹਿੰਦੀ ਮੈਂ ਨੀ ਤੇਰੇ splendor ਜਏ ਤੇ
ਬੈਠਣਾ ਪਹਿਲਾਂ ਜਾ ਕੇ ਬੁਲਟ ਲੈ ਕੇ ਆ....
ਮੁੰਡਾ ਵੀ ਪੂਰਾ ਕੰਜਰ ਸੀ....
ਕਹਿੰਦਾ ਲੈ ਇਹ ਕਿਹਡ਼ੀ ਗੱਲ ਆ,,,,
ਜੇ ਮੈਂ ਬੁਲਟ ਤੋਂ ਵੀ ਵੱਡਾ ਮੋਟਰਸਾਈਕਲ ਲੈ ਆਵਾਂ ਫੇਰ,,,,,
ਕੁੜੀ ਮੁਸਕਰਾ ਕੇ ਕਹਿੰਦੀ ਫੇਰ ਮੈਂ ਤੇਰੇ ਪੱਟ ਤੇ ਹੱਥ ਰੱਖ ਕੇ ਬੈਠੂੰਗੀ,,,,
ਮੁੰਡਾ ਅਗਲੇ ਦਿਨ ਆਪਣੇ ਪਿੰਡ ਵਾਲੇ ਦੋਧੀ ਦਾ ਮੋਟਰਸਾਈਕਲ (ਰਾਜਦੂਤ)
ਮੰਗ ਕੇ ਲੈ ਜਾਂਦਾ....
ਕੁੜੀ ਕਹਿੰਦੀ ਹਾਅਅਅਅ ਇਹ ਕੀ ਚੁੱਕ ਲਿਆਂਦਾ ...
ਮੁੰਡਾ ਕਹਿੰਦਾ ਇਹ ਬੁਲਟ ਦੇ ਭਾਪਾ ਜੀ ਆ...
 
Top