ਝੂੱਠੇ ਲ਼ੋਕ

ਖਬਰੇ ਕਿਉ ਝੂੱਠ ਬੋਲ਼ਦੇ ਨੇ ਲ਼ੋਕ ..
ਕਰੇ ਪਿਆਰ ਜੋ ਸੱਚਾ ਉਹਨੂੰ ਰੋਲ਼ਦੇ ਨੇ ਲ਼ੋਕ ..
ਕਰ ਦੇ ਨੇ ਵਾਦੇ ਸਮੁੰਦਰ ਇਸਕ ਪਾਰ ਜਾਣ ਦੇ ..
ਪਰ ਬਣ ਕੇ ਮਲ਼ਾਹ ਬੇੜੀ ਡੋਬ ਦੇ ਨੇ ਲ਼ੋਕ ..
ਲ਼ਾ ਕੇ ਯਾਰੀ ਦਾਵਾ ਯਾਰ ਹੋਣ ਦਾ ਕਰਦੇ ..
ਵੇਖ ਪਿੱਠ ਧੋਖੇ ਦਾ ਖੰਜਰ ਖੋਬ ਦੇ ਨੇ ਲੋਕ ..
ਜਿਉਦੇ ਜੀ ਤਾਂ ਕਿਸੇ ਸਿਮਰ ਏ ਦਿਲ਼ ਨਹੀ ਫਰੋਲ਼ਿਆ ..
ਖੋਰੇ ਮਰਨ ਪਿੱਛੋ ਕੀ ਸ਼ਵਾਹ ਤੇਰੀ ਚੋ ਟੋਹਲ਼ ਦੇ ਨੇ ਲ਼ੋਕ ..
ਸਿਮਰ ਸੰਦੀਲ਼ਾ :kiven:kiven
 
Top