ਲੁਧਿਆਣਾ ਸ਼ਹਿਰ

ਇਕ ਚੜੀ ਜਵਾਨੀ ਦਾ ਪਹਿਲਾਂ ਪਹਿਰ ਸੀ
ਦੂਜਾ ਗਰੀਬੀ ਦਾ ਵੀ ਅੰਨ੍ਹਾ ਕਹਿਰ ਸੀ
ਤੀਜਾ ਤੇਰੇ ਪਿੰਡ ਦੀ ਮੰਡੀਰ ਨਾਲ ਵੈਰ ਸੀ
ਚੌਥਾ ਤੇਰਾ ਪਿਆਰ ਦੀ ਸੁਨਾਮੀ ਲਹਿਰ ਸੀ
ਪੰਜਵਾਂ ਕੁਝ ਆਪਣੇ ਖਾਸ ਹੀ ਹੋਏ ਗੈਰ ਸੀ
ਅੱਜ ਚਾਹੇ ਕੋਈ ਕੁਝ ਵੀ ਕਹੇ ਮੇਰੇ ਬਾਰੇ
ਪਰ ਯਾਰਾਂ ਦਦਰਾਲ ਨੇ ਓਦੋ ਬਹੁਤ ਮਜਬੂਰ ਹੋ ਕੇ
ਛੱਡੀਆਂ ਲੁਧਿਆਣਾ ਸ਼ਹਿਰ ਸੀ .... ਜਗੀਰਪੁਰੀਆਂ
 
Top