ਜਦੋਂ ਜਦੋਂ ਵੀ ਉਹਨੂੰ ਯਾਦ ਕੀਤਾ

KARAN

Prime VIP
ਜਦੋਂ ਜਦੋਂ ਵੀ ਉਹਨੂੰ ਯਾਦ ਕੀਤਾ,,,
ਆਪਣਾ ਆਪ ਹੀ ਬਰਬਾਦ ਕੀਤਾ,,,*

ਬੜੇ ਜਨਮਾ ਤੱਕ ਮਿਲਦੀ ਰਹੀ ਸਜਾ
ਇੱਕ ਜਨਮ ਸੀ ਇਸ਼ਕ ਅਪਰਾਧ ਕੀਤਾ,,,

ਨਾ ਮੁਗਲ ਨਾ ਗੋਰੇ ਕਰ ਸਕੇ
ਨਸ਼ਿਆ ਤਬਾਹ *ਇੱਦਾ ਪੰਜਾਬ ਕੀਤਾ,,,

ਭੁੱਖੇ ਮਾਪੇ ਮਾਰ ਕੇ ਦੇਖੋ ਪੁੱਤਾ
ਅੱਜ ਸ਼ਰਧਾ ਨਾਲ ਸ਼ਰਾਧ ਕੀਤਾ,,,

ਮੁੱਦਤ ਬਾਅਦ ਮਿਲੀ ਉਹ¨ ਰੋਣ ਲੱਗੀ
ਕਦੇ ਦੇਖ ਸੀ ¨ਪਵਨ¨ ਨੂੰ ਨਕਾਬ ਕੀਤਾ,,,


Jado Jado V Ohnu Yaad Keeta,,,
Apna Aap Hee Barbaad Keeta,,,

Na Mughal Na Gore kar sake
Nasheya Tabah Jidda Punjab Keeta,,,

Kayi Janam Hee Mildi Rahi Sjaa
Ik Janam C Ishq Apradh keeta,,,

Dekh Chor V Wadde Hairan Reh Gaye
Kam Ehho Jeha Aaj Ik Saad Keeta,,,

Kade Deed Pawan Di Nu Tarsde C
Aaj Dekh K Jehna Naqab Keeta,,,

Pawan Sharma​
 
Top