ਇੱਕ ਪਿੰਡ ਚ ਹੜ ਆਈਆ

KARAN

Prime VIP
ਇੱਕ ਪਿੰਡ ਚ ਹੜ ਆਈਆ ਤਾਂ ਮਿਡੀਆ ਆਲੇ ਪਿੰਡ
ਦੇ
ਸਰਪੰਚ
ਕੋਲ ਗਏ ਅਤੇ ਕਹਿੰਦੇ
.
.
" ਥੌਡੇ ਪਿੰਡ ਦੀ ਅਬਾਦੀ ਸਰਕਾਰੀ ਰਜਿਸਟਰ ਦੇ
ਹਸਾਬ ਨਾਲ ਪੰਜ ਸੌ ਏ ਪਰ ਹੁਣ ਤੱਕ
ਤਾਂ ਹਾਲੀਕਪਟਰ
ਦੁਆਰਾ ਨੋ ਸੋ ਬੰਦੇ ਬਾਹਰ ਕੱਡੇ ਜਾ ਚੁੱਕੇ ਹਨ "
.
.
.
ਤਾਂ ਸਰਪੰਚ ਜੀ ਵੀ ਕਹਿੰਦੇ
.
.
" ਪੁੱਤ ਰਜਿਸਟਰ ਦਾ ਹਸਾਬ ਠਿਕ ਏ
.
ਉਹ ਗੱਲ ਇਹ ਹੈ ਕੀ ਸਾਡੇ ਪਿੰਡ ਚ ਕਿਸੇ ਨੇ
ਹਾਲੀਕਪਟਰ
ਨਹੀ ਵੇਖੀਆ "
.
ਉਹ ਫੋਜ਼ੀ ਪਾਣੀ ਤੋ ਕੱਡ ਕੇ ਹਾਲੀਕਪਟਰ
ਦੁਆਰਾ ਇਹਨਾਂ ਨੂੰ ਸੁਰਖੀਅਤ ਥਾਂ ਪਹੁਚਾਉਂਦੇ ਨੇ
ਪਰ ਇਹ
ਕੰਜਰ ਹਾਲੀਕਪਟਰ ਦੇ ਝੂਟੇ ਲੈਣ ਨੂੰ ਫਿਰ ਪਾਣੀ ਚ
ਛਾਲ
ਮਾਰ ਦਿੰਦੇ ਨੇ "
.
.
.
ਰੱਬ ਝੂੱਠ ਨਾ ਬੁਲਵਾਏ ਮੈਂ ਤਾ ਆਪ ਪੰਜ ਛੇ ਵਾਰ
ਪਾਣੀ ਚ
ਛਾਲ ਮਾਰ ਚੁੱਕੀਆਂ ਹਾਂ "
 
Top