ਉਹ ਜਾਣ ਬੁੱਝ ਕੇ ਗਲਤੀਆ ਕਰਦਾ

Miss Alone

Prime VIP
ਉਹ ਜਾਣ ਬੁੱਝ ਕੇ ਗਲਤੀਆ ਕਰਦਾ
ਇਹ ਸੋਚ ਕੇ
ਕਿ ਮੈ ਤੰਗ ਹੋਕੇ ਉਹਨੂੰ ਇਹ ਕਹਿ ਕੇ ਛੱਡ ਦਵਾਂਗੀ.."ਤੂੰ ਮੇਰੇ ਕਾਬਿਲ ਨਹੀ"
ਪਰ ਮੈ ਹਰ ਵਾਰ ਉਹਨੂੰ ਮਾਫ਼ ਕਰ ਦਿੰਦੀ ਆ
ਇਹ ਸੋਚ ਕੇ
ਕਿ ਕਦੇ ਤਾਂ ਪਿਆਰ ਭਰੇ ਦਿਲ ਨਾਲ ਉਹ ਕਹੇਗਾ...." ਜਾਨ ਮੇਰੀਏ ਮੇਰਾ ਤੇਰੇ ਬਿਨਾ ਨਹੀ ਸਰਦਾ".

Writer- Unknown​
 
KARAN

ਜਾਨ ਮੇਰੀਏ ਮੇਰਾ ਤੇਰੇ ਬਿਨਾ ਨਹੀ ਸਰਦਾ .. keh ta :hassa :hahaha
 
Top