ਬਿਨਾਂ ਮੰਜ਼ਿਲ ਤੋਂ

  • Thread starter userid97899
  • Start date
  • Replies 2
  • Views 801
U

userid97899

Guest
ਅਸੀਂ ਤੁਰਦੇ ਰਹੇ ਬਿਨਾਂ ਮੰਜ਼ਿਲ ਤੋਂ,
ਮੰਜ਼ਿਲ ਖੜੀ ਸੀ ਲੰਮਾ ਰਾਹ ਬਣਕੇ,
ਜ਼ਿੰਨਾਂ ਰਾਹਾਂ ਨਾਲ ਜੁੜੀਆਂ ਨੇ ਯਾਦਾ ਸਾਡੀਆਂ,
ਉਥੇ ਖੜੇ ਨੇ ਰੁੱਖ ਗਵਾਹ ਬਣਕੇ,
ਜਦੋ ਉਹਨਾਂ ਨੂੰ ਵਕਤ ਮਿਲੂ ਸਾਡੇ ਬਾਰੇ ਸੋਚਣ ਦਾ,
ਉਦੋ ਪਏ ਹੋਵਾਗੇ ਅਸੀ ਕਿਤੇ ਸਵਾਹ ਬਣਕੇ.
ਅਰਮਾਨ ਤਾ ਬਥੇਰੇ ਸੀ ਪਰ ਸਾਹਾ ਦੀ ਕਮੀ ਸੀ.
ਖੁਸੀਆ ਵੀ ਬੜੀਆ ਸਨ ਪਰ ਅੱਖਾ ਵਿਚ ਨਮੀ ਸੀ.
ਮਿਲੇ ਵੀ ਬਥੇਰੇ ਇਸ ਦੁਨੀਆ ਦੀ ਰਾਹ ਚ.
ਬਸ ਜਿਦਗੀ ਵਿਚ ਇਕ ਤੇਰੀ ਹੀ ਕਮੀ ਸੀ....:♥...?

writer :dn
 
Top