" ਦੋ ਅਮਲੀ ਬੇਠੇ ਹੁੰਦੇ "

*Amrinder Hundal*

Hundal Hunterz
" ਦੋ ਅਮਲੀ ਬੇਠੇ ਹੁੰਦੇ " ਰੋਟੀ ਖਾ ਕੇ ਇਕ ਅਮਲੀ ਆਪਣੇ ਘਰ ਜਾਣ ਲਗਦਾ " ਤੇ ਮੀਹ ਬਹੁਤ ਤੇਜ਼ ਆ ਜਾਂਦਾ "
"
" ਦੂਜਾ ਅਮਲੀ ਕਹਿੰਦਾ ਬਾਹਰ ਮੀਹ ਬਹੁਤ ਤੇਜ਼ ਆਉਣ ਦਿਆ " ਤੂੰ ਅੱਜ ਮੇਰੇ ਘਰ ਹੀ ਸੋਜਾ "
" ਕਹਿੰਦਾ ਠੀਕ ਏ "
"
" ਅਮਲੀ ਬਿਸਤਰਾ ਵਿਸ਼ੋਣ ਕਮਰੇ ਵਿੱਚ ਚਲਾ ਜਾਂਦਾ " " ਅਧੇ ਘੰਟੇ ਬਾਅਦ ਅਮਲੀ ਬਿਸਤਰਾ ਵਿਸ਼ਾ ਕੇ ਥੱਲੇ " ਆਉਂਦਾ ਤੇ ਵੇਖਦਾ ਅਮਲੀ ਗਿੱਲਾ ਹੋਇਆ ਹੁੰਦਾ " " " ਕਹਿੰਦਾ ਸਾਲਿਆ ਤੂੰ ਗਿੱਲਾ ਕਿੱਦਾ ਹੋ ਗਿਆ ਏ "
"
" ਅਮਲੀ ਕਹਿੰਦਾ ਮੈ ਆਪਣੇ ਘਰ ਦੱਸਣ ਗਿਆਸੀ " ਮੈ ਆਪਣੇ ਦੋਸਤ ਵੱਲ ਸੋਣ ਲੱਗਾ " ਬਾਹਰ ਮੀਹ ਬਹੁਤ ਤੇਜ਼ ਵਾ " ਸਵੇਰੇ ਘਰ ਆਵਾ ਗਾ " :lol2
 

*Sippu*

*FrOzEn TeARs*
Joke he galat start kitaaa..

Amli beh nhi sakde

ehda likhna c amli naali ch digye hoye c :haha
 

*Amrinder Hundal*

Hundal Hunterz
^^ :lol2
Jitho tak menu pta amli bath k he sharab ya koi hor nasha karde ne. Nalea vich ni.
BAKI joke eme he thek hunda 2ji trah gal ni c bnni.
Joke wich main gal eh hai k sharabi ghar vapas dasan chlea gea.
 
Top