ਦੋ ਅਮਲੀ

Student of kalgidhar

Prime VIP
Staff member
ਦੋ ਅਮਲੀ ਬੇਠੇ " ਰੋਟੀ ਖਾ ਕੇ ਇਕ ਅਮਲੀ
ਆਪਣੇ ਘਰ ਜਾਣ ਲਗਦਾ ਤੇ ਮੀਹ ਬਹੁਤ . .. .
ਤੇਜ਼ ਆ ਜਾਂ ਦਾ . .. .
.
ਦੂਜਾ ਅਮਲੀ ਕਹਿੰਦਾ ? ਬਾਹਰ ਮੀਹ ਬਹੁਤ
ਤੇਜ਼ ਆਉਣ rea . . .
.
ਤੂੰ ਅੱਜ ਮੇਰੇ ਘਰ ਹੀ ਸੋਜਾ
ਕਹਿੰਦਾ ਠੀਕ ਏ" . .
.
ਅਮਲੀ ਬਿਸਤਰਾ ਵਿਸ਼ੋਣ ਕਮਰੇ ਵਿੱਚ
ਚਲਾ ਜਾਂਦਾ"
.
ਅਧੇ ਘੰਟੇ ਬਾਅਦ ਅਮਲੀ ਬਿਸਤਰਾ ਵਿਸ਼ਾ ਕੇ
ਥੱਲੇ ਆਉਂਦਾ ਤੇ ਵੇਖਦਾ ਅਮਲੀ ਗਿੱਲਾ ਹੋਇਆ ਹੁੰਦਾ . .
.
ਕਹਿੰਦਾ ਸਾਲਿਆ ਤੂੰ
ਗਿੱਲਾ ਕਿੱਦਾ ਹੋ ਗਿਆ ਏ . .
.
ਅਮਲੀ ਕਹਿੰਦਾ ਮੈ ਆਪਣੇ ਘਰ ਦੱਸਣ ਗਿਆ ਸੀ
" ਮੈ ਆਪਣੇ ਦੋਸਤ ਵੱਲ ਸੋਣ ਲੱਗਾ" ਬਾਹਰ ਮੀਹ
ਬਹੁਤ ਤੇਜ਼ਵਾ
" ਸਵੇਰੇ ਘਰ ਆਵਾਗਾ'
 
Top