~Guri_Gholia~
VIP
ਤੈਨੂੰ ਇੱਕ ਗੱਲ ਪੁੱਛਾਂ ਮਾਂ, ਮੈਨੂੰ ਤੂੰ ਦਸਣੀ ਜ਼ਰੂਰ,
ਦੁਨੀਆਂ ਧੀ ਤੋਂ ਨਰਾਜ, ਦਸ ਕੀ ਧੀ ਦਾ ਕਸੂਰ,
ਉਹ ਮਾਵਾਂ ਵੀ ਧੀਆਂ ਸਨ, ਜਿਨਹਾ ਜੰਮੇ ਪੀਰ ਤੇ ਫਕੀਰ,
ਉਹ ਮਾਵਾਂ ਵੀ ਧੀਆਂ ਸਨ, ਜਿਨਹਾ ਜੰਮੇ ਨਲੂਏ ਜਿਹੇ ਵੀਰ. .
ਦੁਨੀਆਂ ਧੀ ਤੋਂ ਨਰਾਜ, ਦਸ ਕੀ ਧੀ ਦਾ ਕਸੂਰ,
ਉਹ ਮਾਵਾਂ ਵੀ ਧੀਆਂ ਸਨ, ਜਿਨਹਾ ਜੰਮੇ ਪੀਰ ਤੇ ਫਕੀਰ,
ਉਹ ਮਾਵਾਂ ਵੀ ਧੀਆਂ ਸਨ, ਜਿਨਹਾ ਜੰਮੇ ਨਲੂਏ ਜਿਹੇ ਵੀਰ. .