ਜਿੰਦਗੀ

ਕਮਾਲ ਆ ਜਿੰਦਗੀ ਵੀ ਯਾਂਰੋ,,,
ਜਿੰਨਾ ਨੁੰ ਸਬ ਤੋ ਖਾਸ ਮੰਨੀਦਾ ਉਹੀ ਕਦਰ ਨੀ ਕਰਦੇ
ਤੇ ਜੋ ਕਦਰ ਕਰਦੇ ਨੇ ਉਹਨਾ ਦੀ ਅਸੀ ਪਹਿਚਾਨ ਹੀ ਨਹੀ ਕਰਦੇ ......


unknwn
 
Top