ਮੈਂ ਵੇਖਾਂ ਮੇਰਾ ਯਾਰ ਨਾਂ ਵੇਖੇ

*Amrinder Hundal*

Hundal Hunterz
ਮੈਂ ਵੇਖਾਂ ਮੇਰਾ ਯਾਰ ਨਾਂ ਵੇਖੇ, ਜੇ ਮੈਂ ਨਾਂ ਵੇਖਾਂ ਤਾਂ ਉਹ ਵੇਖੇ
ਐਸੇ ਲੇਖ ਕਦ ਹੋਣਗੇ ਮੇਰੇ, ਸੋਹਣਾ ਵਿੱਚ ਅੱਖੀਂ ਦੇ ਵੇਖੇ
ਯਾਰ ਤਾਂ ਤੇਰੇ ਅੰਦਰ ਵੱਸੇ, ਤੈਨੂੰ ਐਂਵੇ ਹੀ ਪੈਣ ਭੁਲੇਖੇ
ਯਾਰ ਫਰੀਦ ਉਹਦੇ ਦਰ ਮਰੀਏ, ਭਾਵੇਂ ਵੇਖੇ ਜਾਂ ਨਾਂ ਵੇਖੇ
 
Top