ਰੱਬ ਦੀ ਰਜਾ

ਜੇ ਉਜੜ ਗਿਆ ਵਿੱਚ ਇਸ਼ਕੇ ਦੇ ਹੁਣ ਹੱਸਦੇ ਜੌਗ ਤੋ ਕੀ ਲੈਣਾਂ ......
ਇਹ ਜਹਿਰ ਹੰਝੂਆਂ ਤੇ ਦਰਦਾ ਦਾ ਕਿਸੇ ਅਮਿ੍ਤ ਵਾਗੂ ਪੀ ਲੈਣਾ......
ਕੁੱਝ ਜਾਲਮ ਵੀ ਤਾਂ ਕੰਡਿਆਂ ਕੋਲੋ ਫੁੱਲ ਤੋੜ ਕੇ ਲੈ ਜਾਂਦੇ
ਰੱਬ ਨੇ ਰੱਖੀਆਂ ਸੁੱਖਾਂ ਰਾਗਾ ਅਸੀ ਕੰਡਿਆਂ ਵਾਗੂ ਜੀ ਲੈਣਾਂ......
 
Top