ਲਉ ਜੀ ਪੰਜਾਬ ਸਰਕਾਰ ਦਾ ਸਿਖਾਂ ਨੂੰ ਇਕ ਹੋਰ ਤੋਹਫ਼&#2

ਲਉ ਜੀ ਪੰਜਾਬ ਸਰਕਾਰ ਦਾ ਸਿਖਾਂ ਨੂੰ ਇਕ ਹੋਰ ਤੋਹਫ਼ਾ...ਦਸਤਾਰ ਮਾਮਲੇ 'ਚ ਐਫ. ਆਈ.ਆਰ ਤਾਂ ਦਰਜ ਕੀਤੀ ...ਪਰ ਕੀਤੀ ਲੰਗੜ੍ਹੀ...ਪੁਲਿਸ ਦੇ ਐਸ.ਪੀ.ਡੀ ਪ੍ਰੀਤਮ ਸਿੰਘ ਦਾ ਪੱਖ ਪੂਰਦੀ ਇਸ ਐਫ. ਆਈ.ਆਰ ਵਿਚ ਦਰਸਾਇਆ ਗਿਆ ਹੈ ਕਿ ਸਾਰਾ ਕਸੂਰ ਹੀ ਯੂ ਟਿਊਬ ਦਾ ਹੈ ਜਿਸ ਵਿਚ ਦਸਤਾਰ ਮਾਮਲੇ ਨੂੰ ਵਧਾ ਚੜ੍ਹਾ ਕੇ ਦਿਖਾਇਆ ਗਿਆ ਹੈ। ਝੂਠ ਤੇ ਮਕਾਰੀ ਦੀਆਂ ਹੱਦਾਂ ਪਾਰ ਕਰਦੀ ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਤਲਖੀ ਅਤੇ ਤਣਾਅ ਕਾਰਨ ਹੀ ਇਹ ਘਟਨਾ ਵਾਪਰੀ, ਪੁਲਿਸ ਵਾਲਿਆਂ ਨੇ ਸਿੱਖ ਧਰਮ ਖਿਲਾਫ ਕੋਈ ਅਪਮਾਨਜਨਕ ਸ਼ਬਦ ਨਹੀਂ ਵਰਤੇ
 
Re: ਲਉ ਜੀ ਪੰਜਾਬ ਸਰਕਾਰ ਦਾ ਸਿਖਾਂ ਨੂੰ ਇਕ ਹੋਰ ਤੋਹਫ&#2620

fir.jpg
 
Re: ਲਉ ਜੀ ਪੰਜਾਬ ਸਰਕਾਰ ਦਾ ਸਿਖਾਂ ਨੂੰ ਇਕ ਹੋਰ ਤੋਹਫ&#2620

bus hun file band ho jani ae......
 
Re: ਲਉ ਜੀ ਪੰਜਾਬ ਸਰਕਾਰ ਦਾ ਸਿਖਾਂ ਨੂੰ ਇਕ ਹੋਰ ਤੋਹਫ&#2620

eh report kisney likhi a?
 
Re: ਲਉ ਜੀ ਪੰਜਾਬ ਸਰਕਾਰ ਦਾ ਸਿਖਾਂ ਨੂੰ ਇਕ ਹੋਰ ਤੋਹਫ&#2620

ah kulbushan da byaan nira jhootha .....kehnda "meh collar toh far liya" tey jad oh shudaun lagean tah pagg lath gai...

video ch saaf dikh reha ehney jaan key pagg lahi ohdi..............what a sad disgrace for this country and state. Badal nu ik cynide tablet kha key mar jaana chahida.

Hun saadi state ch ehda dian gallan hon lag pian...It's really sad. uhto ti kiddah cover up kar rahey a.
 
pps309

Prime VIP
Re: ਲਉ ਜੀ ਪੰਜਾਬ ਸਰਕਾਰ ਦਾ ਸਿਖਾਂ ਨੂੰ ਇਕ ਹੋਰ ਤੋਹਫ&#2620

jad kutti chorran naal ral je fer ehi sab kuch hunda..........

The Great Anna Hazare v Modi di tareef karda kehnda ohde warga raaj chaida...hun koi puchhe Anna tu sachi ch anna ta nahi tainu 5000 insaan di katlo-garat nahi dikhai dindi oss raaj ch......

Mera Bharat Mahaan......:speech
 
Re: ਲਉ ਜੀ ਪੰਜਾਬ ਸਰਕਾਰ ਦਾ ਸਿਖਾਂ ਨੂੰ ਇਕ ਹੋਰ ਤੋਹਫ&#2620

fir ta ohne he darz karwai hai veere jis na haadsa hoya c jagjit singh s/o jaspal singh
 
Re: ਲਉ ਜੀ ਪੰਜਾਬ ਸਰਕਾਰ ਦਾ ਸਿਖਾਂ ਨੂੰ ਇਕ ਹੋਰ ਤੋਹਫ&#2620

me as a fanatic was waiting for this.........
may be somewhere already knew what would they say,
nice writeup and really superb cover-up though.
pathetic losers...
 
Re: ਲਉ ਜੀ ਪੰਜਾਬ ਸਰਕਾਰ ਦਾ ਸਿਖਾਂ ਨੂੰ ਇਕ ਹੋਰ ਤੋਹਫ&#2620

aje ta ik hor tohfa milna ae....
 
Top