ਸੰਦੂਕ

*Sandeep*

Mast malang
ਇਹ ਜੋ ਸੰਦੂਕ ਚ ਪਏ ਵਿਚਾਰਾਂ ਚੋਂ-
ਸਿਆਹੀ ਭਰ ਕਵਿਤਾਵਾਂ ਲਿਖ ਰਹੇ ਨੇ
ਇੰਕਲਾਬ ਦੀ ਗੱਲ ਆਉਣ ਤੇ
ਇਹ ਸੰਦੂਕਾਂ ਚ ਲੁਕ ਜਾਂਦੇ ਨੇ.............ਦਿਲਪ੍ਰੀਤ​
 
Top