ਰੱਖੀਂ ਖਿਆਲ ਯਾਰ ਦਾ

ਰੱਬਾ ਉਸ ਦੇ ਸਾਰੇ ਦੂੱਖ ਬੇਸ਼ੱਕ ਮੈਨੂੰ ਦੇ ਦੇਵੀਂ....

ਪਰ ਉਸ ਦੀ ਅੱਖ ਤੌ ਕਦੇ ਕੌਈ ਨੀਰ ਨਾ ਵੱਗੇ,

ਕਿਨੇ ਹੀ ਲੌਕ ਤੱਕ-ਤੱਕ ਉਸਨੂੰ ਕਰਨਗੇ ਅੱਖਾਂ ਤੱਤੀਆਂ....

ਪਰ ਰੱਖੀਂ ਇਨਾਂ ਤੂੰ ਖਿਆਲ਼ ਕਦੇ ਉਸਨੂੰ ਕਿਸੇ ਦੀ ਨਜ਼ਰ ਨਾ ਲੱਗੇ ..ਪਿੰਦਰ...!
 
Top