♥ ਪੜਨ 'ਚ ਸੀ, ਮੈਂ ਨਾਲਾਇਕ ਅੱਤ ਦਾ,
ਉਹ ਪੜਨ 'ਚ ਸੀ ਹੁਸ਼ਿਆਰ ਬੜੀ ,
ਨਾਲ ਨਾਲ ਕਿਤਾਬਾਂ ਦੇ ਕਰਦੀ ਸੀ,
ਨੈਣਾ ਵਾਲੀ ਮਾਰ ਬੜੀ ,
ਤੁਰਦੀ ਸੀ, ਤਾਂ ਲਾਉਂਦੀ ਸੀ ਅੱਗ ਸੜਕਾਂ ਨੂੰ,
ਖੜੇ ਤਾਂ ਜਾਪਦਾ ਸੀ, "5" ਫੁੱਟੀ ਤਲਵਾਰ ਖੜੀ,
ਕਿਥੇ ਆਉਂਦਾ ਹੋਣਾ ਉਸ ਬੇਪਰਵਾਹ ਨੂੰ ਚੇਤਾ ਸਾਡਾ......
ਪਰ ਮਿੱਤਰਾਂ ਨੂੰ ਆਉਂਦੀ ਉਹਦੀ ਯਾਦ ਬੜੀ
ਉਹ ਪੜਨ 'ਚ ਸੀ ਹੁਸ਼ਿਆਰ ਬੜੀ ,
ਨਾਲ ਨਾਲ ਕਿਤਾਬਾਂ ਦੇ ਕਰਦੀ ਸੀ,
ਨੈਣਾ ਵਾਲੀ ਮਾਰ ਬੜੀ ,
ਤੁਰਦੀ ਸੀ, ਤਾਂ ਲਾਉਂਦੀ ਸੀ ਅੱਗ ਸੜਕਾਂ ਨੂੰ,
ਖੜੇ ਤਾਂ ਜਾਪਦਾ ਸੀ, "5" ਫੁੱਟੀ ਤਲਵਾਰ ਖੜੀ,
ਕਿਥੇ ਆਉਂਦਾ ਹੋਣਾ ਉਸ ਬੇਪਰਵਾਹ ਨੂੰ ਚੇਤਾ ਸਾਡਾ......
ਪਰ ਮਿੱਤਰਾਂ ਨੂੰ ਆਉਂਦੀ ਉਹਦੀ ਯਾਦ ਬੜੀ