ਖੱਤਾਂ ਦੇ ਟੁਕੜੇ

ਅੱਖੀਆਂ ਵਿਚ ਉਡੀਕਾਂ ਛੱਡ ਗਈ.
ਲੰਮੀਆਂ ਬਹੁਤ ਤਰੀਕਾਂ ਛੱਡ ਗਈ.
ਕਿਸਮਤ ਆਪਣੇ ਨਾਲ ਸੀ ਲੈ ਗਈ ਸਾਡੇ ਪੱਲੇ ਲੀਕਾਂ ਛੱਡ ਗਈ.
ਬਹੁਤਿਆਂ ਪਿਆਰਾਂ ਵਾਲੀ ਝੋਲੀ ਹੰਝੂਆਂ ਨਾਲ ਭਰ ਗਈ.
ਖੱਤਾਂ ਦੇ ਟੁਕੜੇ ਦੋ ਕਰਕੇ ਮੇਰੇ ਦਿਲ ਦੇ ਟੁਕੜੇ ਸੌ ਕਰ ਗਈ
 
smiley32.gif
smiley32.gif
smiley32.gif
smiley32.gif
 
Top