ਅੱਜ ਸੱਜਣ ਦੇ ਨਾਲ ਬਹਿ ਗਿਆ ਮੈਂ.,

Mansewak

Member
ਅੱਜ ਸੱਜਣ ਦੇ ਨਾਲ ਬਹਿ ਗਿਆ ਮੈਂ., ਖਬਰੇ ਕੀ ਐਸਾ ਕਿਹ ਗਿਆ ਮੈਂ.,
ਉਹ ਹੱਸਦਾ-ਹੱਸਦਾ ਰੋਣ ਲੱਗਾ., ਨੈਣਾਂ ਚੋ' ਨੀਰ ਵਹਾਉਣ ਲੱਗਾ.,
ਮੈਂ ਪੁੱਛਿਆ ਯਾਰਾ ਕਿਉਂ ਰੋ ਗਿਆ ਏ., ਕਿਹਦੀਆਂ ਯਾਦਾਂ ਦੇ ਵਿੱਚ ਖੋ ਗਿਆ ਏ.,.,
ਫਿਰ ਹੱਸਦਾ ਹੋਇਆ ਬੋਲਿਆ ਉਹ.,,,,,....
ਤੇਰੀਆਂ ਗੱਲਾਂ ਯਾਦ ਕਰਾਈ ਏ., ਮੇਰੇ ਸੀਨੇ ਦਰਦ ਜੁਦਾਈ ਏ.,...
ਉਹ ਦਿਲ ਦਿਮਾਗ ਵਿੱਚ ਬਹਿ ਗਈ ਏ., ਮੇਰਾ ਸਭ ਕੁੱਝ ਲੁੱਟ ਕੇ ਲੈ ਗਈ ਏ....,
ਮੇਰੀ ਨੀਂਦ, ਮੇਰੇ ਖਵਾਬ, ਮੇਰੀ ਅਜਾਦੀ, ਮੇਰੇ ਯਜਬਾਤ...
ਹੁਣ ਮੇਰੇ ਕੋਲ ਆਉਣੋਂ ਡਰਦੇ ਨੇ.., ਉਹਦੀਆਂ ਹੀ ਰਾਹਾਂ ਲੱਭਦੇ ਨੇ....
ਪਰ ਕਿੱਦਾਂ ਸਭ ਸੱਮਝਾਵਾਂ ਮੈਂ., ਕਿੱਦਾਂ ਯਕੀਨ ਕਰਾਵਾਂ ਮੈਂ...
ਉਹ ਛੱਡ ਕੇ ਮੈਨੂੰ ਕੱਲਿਆਂ ਨੂੰ ਕਿਸੇ ਹੋਰ ਦੀ ਝੋਲੀ ਪੈ ਗਈ ਏ....
ਹੁਣ ਮੇਰੇ ਤੱਕ ਕੱਦੇ ਨੀ ਪਹੁੰਚ ਸਕਦੀ..., "ਮਾਹਲ" ਕਿਸੇ ਹੋਰ ਦੀ ਬਣ ਕੇ ਰਹਿ ਗਈ ਏ... :
 
Top