ਦੁੱਖ

Er.Dhiman

Elite
ਦੁੱਖ ਵੀ ਬਥੇਰੇ ਪਰੇਸ਼ਾਨੀਆਂ ਵੀ ਬਹੁਤ ਨੇ,ਜ਼ਿੰਦਗੀ ਵਿੱਚ ਲਾਭ ਅਤੇ ਹਾਨੀਆਂ ਵੀ ਬਹੁਤ ਨੇ
ਕੀ ਹੋਇਆ ਜੇ ਰੱਬ ਨੇ ਕੋਈ ਜ਼ਖਮ ਦੇ ਦਿੱਤਾ,ਉਸਦੀਆਂ ਸਾਡੇ ਤੇ ਮਿਹਰਬਾਨੀਆਂ ਵੀ ਬੁਹਤ ਨੇ...
 
Top