Arun Bhardwaj
-->> Rule-Breaker <<--
ਜਦੋ ਕਿਸੇ ਨੂੰ ਇਸ ਦੀਆਂ ਰਾਮਝਾ ਪਤਾ ਨਹੀ ਲੱਗ ਦੀਆਂ
ਫੇਰ ਇਹ ਕਿਸੇ ਦੇ ਜੀਣ ਦਾ, ਕਿਸੇ ਦੇ ਮਰਨ ਦਾ ਕਾਰਨ ਬਣਦਾ ਹੈ
written by....( Lally Apra.....)
ਤੇਰੇ .ਦਿਲ ਵਿੱਚ ਮੇਰੇ ਪਿਆਰ ਲਈ ਚਾਹਤ ਮੁੱਕ ਗਈ ਹੈ
ਤੇਰੇ.. ਲਈ.. ਹੀ.. ਜਿਉਂਦੀ.. ਰੱਖੀ ਹਰ ਰੀਝ ਆਪਣੀ ਮੈ
ਤੂੰ..ਜਿਸ ..ਰਾਹ ਤੇ ਚੱਲਕੇ ਮੰਜਿਲਾਂ ਛੂਹ ਲਈਆਂ ਬੜੀਆਂ
ਉਸ ਰਾਹ ਤੇ ਫਿਰ ਆਵੇਗਾਂ ਛੱਡੀ ਨਹੀ ਉਮੀਦ ਆਪਣੀ ਮੈ
ਲਾਲੀ.. ਹੁਣ ..ਤੇਰਾ.. ਨਾਮ. ਲੈਣ ਤੋਂ ਇਹ ਕਤਰਾਉਦੀ ਹੈ
ਤਾਹੀ.. ਤਾਂ.. ਛੁਰੀ.. ਹਵਾਲੇ.. ਕੀਤੀ.. ਜੀਭ ..ਆਪਣੀ ਮੈ
...........by Lally Apra......

Attachments
Last edited: