ਹਾਉਕਾ ਦਿਲ

Patwari

Member
ਹਾਉਕਾ ਦਿਲ ਵਿੱਚ ਦਬਾਇਆ ਲਗਦਾ ਹੈ
ਬੇਸਬਬ ਮੁਸਕੁਰਾਇਆ ਲਗਦਾ ਹੈ

ਮੌਤ ਨੂੰ ਕਹਿ ਰਿਹਾ ਜੋ ਮਹਿਬੂਬਾ
ਜ਼ਿੰਦਗੀ ਦਾ ਸਤਾਇਆ ਲਗਦਾ ਹੈ......
 
Top