~Guri_Gholia~
VIP
ਸੱਤ ਸਮੁੰਦਰੋਂ ਪਾਰ ਗਿਆ ਉਹ
ਕਰ ਕੇ ਕੌਲ ਕਰਾਰ ਗਿਆ ਉਹ
ਦਿਲ ਵੀ ਤੱਕ-ਤੱਕ ਹਾਰ ਗਿਆ ਉਹ
ਮਾਹੀ ਮੇਰੇ ਦੀ ਕਾਲੀ ਕੰਬਲੀ, ਝੋਲੇ ਵਿਚ ਪਾ ਲਿਆ ਵੇ
ਚਿੱਠੀਆ ਵੰਡਣ ਵਾਲਿਆ ਵੇ, ਚਿੱਠੀਆਂ ਵੰਡਣ ਵਾਲਿਆ
ਸਾਉਣ ਦੀ ਬਦਲੀ ਵਰ-ਵਰ ਜਾਵੇ
ਯਾਦ ਪਰੀਤਮ ਦੀ ਦਿਲ ਤੜਪਾਵੇ
ਖਤ ਪਰੀਤਮ ਦਾ ਕੋਈ ਨਾ ਆਵੇ
ਜੇ ਖਤ ਉਸਦਾ ਲਿਆ ਨੀ ਸਕਦਾ, ਸਿਰਨਾਵਾਂ ਹੀ ਲਿਆ ਦੇ ਵੇ

ਤੁੰ ਪਰੀਤਮ ਦਾ ਲਿਆਵੇਂ ਸੁਨੇਹੜਾ
ਤੇਰੇ ਵਰਗਾ ਦਰਦੀ ਕਿਹੜਾ
ਪਰ ਜੇ ਮੇਰਾ ਸੱਖਣ ਵਿਹੜਾ
ਸਖਤੇ ਦੇ ਨਾਲ ਪਿਆਰ ਵੰਡਾ ਕੇ, ਰੋਗ ਹੱਡਾਂ ਨੂੰ ਲਾ ਲਿਆ ਵੇ
ਚਿੱਠੀਆ ਵੰਡਣ ਵਾਲਿਆ ਵੇ, ਚਿੱਠੀਆਂ ਵੰਡਣ ਵਾਲਿਆ ........
ਸੰਤ ਰਾਮ ਉਦਾਸੀ