ਚਰਖਿਆ ਨਾਲ ਦੇਸ ਨਹੀ ਅਜਾਦ ਹੋਇਆ

ਚਰਖਿਆ ਨਾਲ ਦੇਸ ਨਹੀ ਅਜਾਦ ਹੋਇਆ... ਐਵੇ ਲੋਕ ਸਾਲੇ ਗਾਂਧੀ ਨੁੰ ਸੇਰ ਬਣਾਈ ਫ਼ਿਰਦੇ ..

ਉਨਾ ਦੀਆ ਧੋਤੀਆ ਨਾਲ ਨਹੀ ਅੰਗਰੇਜੀ ਸਰਕਾਰ ਹਿੱਲੀ.. ਫ਼ੋਟੇ ਜਿੰਨਾ ਦੀ ਨੋਟਾ ਤੇ ਛਪਾਈ ਫ਼ਿਰਦੇ।


ਖੂਨ ਡੋਲ ਕੇ ਜਿੰਨਾ ਲਈ ਆਜਾਦੀ ਕੁਰਬਾਨੀ ਉਹਨਾ ਦੀ ਅੱਜ ਦਿਲੋ ਭੁਲਾਈ ਫ਼ਿਰਦੇ

ਭੁੱਲ ਕੇ ਭਗਤ ਸਿੰਘ,
ਊਧਮ ਸਿੰਘ,ਕਰਤਾਰ ਸਿੰਘ,ਸੂਰਮਿਆ ਨੁੰ ਐਵੇ ਸਾਲੇ ਗਾਂਧੀ ਨੁੰ ਬਾਪੂ ਬਣਾਈ ਫਿਰਦੇ|
 
Top