Yaar Punjabi
Prime VIP
ਜਿੰਦਗੀ ਤੋ ਅਸੀ ਜਿੱਤ ਨੀ ਸਕਣਾ
ਮੋਤ ਤੋ ਵੀ ਅਸੀ ਹਾਰ ਜਾਣਾ
ਇਹ ਯਾਰ ਨਾ ਲੱਭਿਆ ਮਿਲਣਾ
ਇਹਨੇ ਇਨੇ ਸਮੁੰਦਰ ਪਾਰ ਜਾਣਾ
ਵੇਖ ਸੀਸਾ ਨੈਣ ਵੇਖ ਲਈ
ਹੋ ਸਾਡਾ ਦੀਦਾਰ ਜਾਣਾ
ਊਸੇ ਅੱਖ ਚੌ ਜਦ ਡਿੱਗਣੇ ਹੰਝੂ
"ਮਨਦੀਪ" ਤੇਰੀ ਅੱਖ ਨੇ ਫਿਰ ਮਾਰ ਜਾਣਾ
ਮੋਤ ਤੋ ਵੀ ਅਸੀ ਹਾਰ ਜਾਣਾ
ਇਹ ਯਾਰ ਨਾ ਲੱਭਿਆ ਮਿਲਣਾ
ਇਹਨੇ ਇਨੇ ਸਮੁੰਦਰ ਪਾਰ ਜਾਣਾ
ਵੇਖ ਸੀਸਾ ਨੈਣ ਵੇਖ ਲਈ
ਹੋ ਸਾਡਾ ਦੀਦਾਰ ਜਾਣਾ
ਊਸੇ ਅੱਖ ਚੌ ਜਦ ਡਿੱਗਣੇ ਹੰਝੂ
"ਮਨਦੀਪ" ਤੇਰੀ ਅੱਖ ਨੇ ਫਿਰ ਮਾਰ ਜਾਣਾ