ਰੱਬ ਹੋਣਾ ਏ ਮੇਰੇ ਯਾਰ ਜਿਹਾ....

jobandhillon786

joban dhillon
ਉਹਦੇ ਸਾਹਾਂ ਚੋ ਖੁਸ਼ਬੋ ਆਉਂਦੀ ਹੈ, ਉਹਦੇ ਨੈਨਾਂ ਚ ਸਤਿਕਾਰ ਜਿਹਾ, ਉਹਦਾ ਦਿਲ ਸਮੁੰਦਰ ਰਹਿਮਤ ਦਾ... ਉਹਦੀ ਰਗ ਰਗ ਚ ਪਿਆਰ ਜਿਹਾ.. ਉਹਦੇ ਬੋਲ ਖੰਡ ਦੀਆਂ ਡਲੀਆਂ ਵਰਗੇ, .........ਉਹਦੀ ਹਰ ਗਲ ਚ ਏਤਬਾਰ ਜਿਹਾ, ਮੇਰੇ ਯਾਰ ਨੂੰ ਰੱਬ ਮੈਂ ਨਹੀ ਕਹਿਣਾ... ਰੱਬ ਹੋਣਾ ਏ ਮੇਰੇ ਯਾਰ ਜਿਹਾ....
 
Top