ਉਡੀਕ

ਬੱਸ ਲਿਖੇ ਹੋਏ ਲਫਜਾਂ ਨੂੰ, ਆਵਾਜ਼ ਦੀ ਉਡੀਕ
ਕਲਮ ਜੋ ਮੇਰੀ ਲਿਖ ਰਹੀ, ਮੇਹਰ ਹੈ ਉਸ ਮਾਲਿਕ ਦੀ,
ਕੁੱਜ ਹਰਫ਼ ਮੈਂ ਖੁਦ ਖੋਜ ਲਾਂ, ਨਹੀਂ ਇਹਨੀਂ ਵੀ ਤੌਫੀਕ.....
ਬੱਸ ਲਿਖੇ ਹੋਏ ਨੂੰ ਲਫਜਾਂ ਨੂੰ, ਆਵਾਜ਼ ਦੀ ਉਡੀਕ........

ਲਿਖੇ ਅੱਖਰ ਕੁਝ ਇਸ਼ਕ਼ ਮਜਾਜਾਂ ਦੇ, ਬੱਸ ਲੈਅ ਰਲ ਜੇ ਨਾਲ ਹੁਣ ਸਾਜਾਂ ਦੇ,
ਇੱਕੋ ਸੁਰ ਤੇ ਇੱਕੋ ਹੀ ਤਾਲ ਹੋਵੇ, ਲੱਗੇ ਇੰਝ ਕੇ ਕਿਸੇ ਦੀ ਭਾਲ ਹੋਵੇ,
ਜੁੜਜੇ ਤੇਰੇ ਨਾਲ ਗਾਉਂਦੇ ਦੀ ਤਾਰ ਮੇਰੀ, ਬਣੇ ਐਸਾ ਕੋਈ ਸੰਗੀਤ,
ਬੱਸ ਲਿਖੇ ਹੋਏ ਲਫਜਾਂ ਨੂੰ, ਆਵਾਜ਼ ਦੀ ਉਡੀਕ .........ਗੁਰਜੰਟ ਸਿੰਘ
 
Last edited:
hanji bhaji challugi ......daso kadon shuru karie "RIAAZ"............."SAAJI" vi bukk karne paine aa na ...............lol
 
Top