ਵੇਖ ਚੰਨ ਦੀ ਚਾਨਣੀ

[MarJana]

Prime VIP
ਵੇਖ ਚੰਨ ਦੀ ਚਾਨਣੀ,
ਕੁਝ ਚੀਸ ਜਿਹੀ ਫਿਰ ਜਾਵੇ,
ਸੱਜਣ ਮੇਰਾ ਦੂਰ ਹੈ ਵੱਸਦਾ,
ਪ੍ਰੀਤ ਪਿਆ ਮੈਨੂੰ ਭਾਵੇ..!!
ਉਹ ਕੋਈ ਬਾਤ ਪਿਆਰ ਦੀ ਪਾਵੇ,
ਮੈ ਸੁਣਾ ਉਹ ਬੋਲੀ ਜਾਵੇ,
ਤੇ ਇਹ ਰਾਤ ਨਾ ਮੁੱਕਣੇ ਆਵੇ,
ਵੇਖ ਚੰਨ ਦੀ ਚਾਨਣੀ,
ਕੁਝ ਚੀਸ ਜਿਹੀ ਫਿਰ ਜਾਵੇ..!!
ਬੁੱਲ੍ਹ ਉਦੇ ਜਿਉ ਪੱਤ ਗੁਲਾਬੀ,
ਸਾਹ ਉਹਦਾ ਜਿਉ ਮਹਿਕ ਸ਼ਰਾਬੀ,
ਬੋਲ ਕੰਨੀ ਜਦੋਂ ਗੁੰਜਦੇ,
ਮੇਰਾ ਸੀਨਾ ਠਰਦਾ ਜਾਵੇ,
ਵੇਖ ਚੰਨ ਦੀ ਚਾਨਣੀ,
ਕੁਝ ਚੀਸ ਜਿਹੀ ਫਿਰ ਜਾਵੇ..!!
ਕਰਾਂ ਮੈ ਯਾਦ ਸੱਜਣਾ ਨ

Writer- Unknown
 
Top