ਹੰਝੂ

jinder143

cheerey wala
ਕੁੱਝ ਪਲਕਾਂ ਉੱਤੇ ਮੁੱਕ ਗਏ ਨੇ,
ਕੁੱਝ ਗੱਲਾ ਉੱਤੇ ਸੁੱਕ ਗਯੇ ਨੇ,
ਉਹ ਕਹਿਂਦੇ ਤੇਨੂੰ ਦੁੱਖ ਨਹੀ ਵਿੱਛੜਨ ਦਾ,
ਮੈਂ ਕਿਵੇ ਦਸਾਂ ਕਿ ਹੁਣ ਮੇਰੇ ਹੰਝੂ ਹੀ ਮੁੱਕ ਗਏ ਨੇ,:sad


(unknown)
 
ਰੋ-ਰੋ ਕੇ ਅੱਥਰੂ ਮੁੱਕ ਗਏ ਨੇਂ,
ਕੁੱਜ ਅੱਖੀਆਂ ਅੰਦਰ ਸੁੱਕ ਗਏ ਨੇਂ,

ਕੈਮ ਆ ੨੨ ........
 
Top