ਅੰਗਰੇਜੀ ਬੋਲਣ ਲੱਗ ਗਿਆ

rkorpal

Elite
ਘਰ ਦੀ ਬਣੀ ਦੇਸੀ ਘਿਉ ਦੀ ਮਿਠਾਈ ਤੇ ਪਰੌਠੇ ਲੈਕੇ ਜਦੋ "ਮਾ-ਬਾਪ" ਕਾਲਜ ’ਚ ਪੜਦੇ ਆਪਣੇ ਪੁੱਤਰ ਨੂੰ ਮਿਲਣ ਗਏ ਤਾਂ ਉਹਨਾਂ ਨੂੰ ਸਾਦੇ ਕੱਪੜਿਆ ’ਚ ਦੇਖ ਕੇ ਇੱਕ ਕੁੜੀ ਨੇ ਪੁੱਛਿਆ "who r they?" ਲੜਕੇ ਨੇ ਕਿਹਾ "they r d servants from my village" "ਮਾ-ਬਾਪ" ਦੀਆ ਅੱਖਾਂ ’ਚ ਖੁਸ਼ੀ ਦੇ ਹੁੰਝੂ ਆ ਗਏ ਕਿ ਸਾਡਾ ਪੁੱਤਰ ਅੰਗਰੇਜੀ ਬੋਲਣ ਲੱਗ ਗਿਆ
 

Jaswinder Singh Baidwan

Akhran da mureed
Staff member
bai g,,, :wah
syaane kehnde aa "naped naalon banda aut changa"
"ਨਪੇਦ ਨਾਲੋਂ ਬੰਦਾ ਔਤ ਚੰਗਾ "

moving it to gapp shapp
 

#m@nn#

The He4rt H4ck3r
bai dil nu lagg gaia eh lina........:(...bhole bhaale maape kina kharcha karde a ...te eh dekho....tfs
 
Top