bhupinder dhaliwal
Banned
ਜਿਸ ਦਿਨ ਅੰਬਰਾਂ ਦੇ ਤਾਰੇ ਟੁੱਟ ਗਏ___
ਜਾਂ ਧਰਤੀ ਤੇ ਜਿੰਨੇ ਸਾਰੇ ਰੁੱਖ ਸੁੱਕ ਗਏ___
ਜਾਂ ਕਦੇ ਗਮੀਆਂ ਚ ਵੱਜੀ ਸ਼ਹਿਨਾਈ___
ਤਾਂ ਉਸ ਦਿਨ ਸਮਝੀ ਤੇਰੀ ਯਾਦ ਨਹੀ ਆਈ__
ਜਾਂ ਧਰਤੀ ਤੇ ਜਿੰਨੇ ਸਾਰੇ ਰੁੱਖ ਸੁੱਕ ਗਏ___
ਜਾਂ ਕਦੇ ਗਮੀਆਂ ਚ ਵੱਜੀ ਸ਼ਹਿਨਾਈ___
ਤਾਂ ਉਸ ਦਿਨ ਸਮਝੀ ਤੇਰੀ ਯਾਦ ਨਹੀ ਆਈ__