jass_cancerian
VIP
ਨੈਣ ਉਸ ਨੂੰ ਮਿਲ ਕੇ ਵੀ, ਨਾਂ ਮਿਲ ਕੇ ਵੀ ਹੁਣ ਰੋਣਗੇ,

ਕੀ ਪਤਾ ਹੈ ਪਿਆਰ ਦੇ, ਕੀਕਰ ਨਬੇੜੇ ਹੋਣਗੇ,
ਉਸ ਨੂੰ ਮਿਲਣ ਦੇ ਪਿੱਛੋਂ ਹੀ, ਅਸਾਂ ਨੇ ਜਾਣਿਆ,
ਦਿਲ ਨਿਰੇ ਪੱਥਰ ਦੇ ਹੀ, ਕਲੀਆਂ ਦੇ ਅੰਦਰ ਹੋਣਗੇ,