ਓਹ ਜੋ ਸਾਡੇ ਯਾਰ ਨੇ ....

#m@nn#

The He4rt H4ck3r
ਜਿਨਾਂ ਨੂੰ ਸਾਡੇ ਤੇ ਯਕੀਨ ਨਈ ,ਓਹ ਸਾਡੇ ਇਤਬਾਰ ਨੇ .
ਓਨਾ ਦੀ ਚੰਗੀ ਬਣਦੀ ਆ ਖੁਦਗਰਜ਼ੀ ,ਮਕਾਰੀ ਫਰੇਬ ਨਾਲ ,
ਪਰ ਅਖਵਾਉਂਦੇ ਸਾਡੇ ਯਾਰ ਨੇ .....

ਅਸੀਂ ਰਹਿਮ ਵੀ ਓਹਨਾ ਤੋਂ ਨਈ ਮੰਗ ਸਕਦੇ ,ਸਾਡੀ ਵੀ ਮਜਬੂਰੀ ਆ .
ਨਿੱਕੀਆਂ ਨਿੱਕੀਆਂ ਗੱਲਾਂ ਦੀ ਓਹ ਕਰਦੇ ਬਹੁਤ ਮਸ਼ਹੂਰੀ ਆ .
ਪਤਾ ਨਾ ਲਗਦਾ ਇਧਰ ਦੀਆਂ ਉਧਰ ਕਦੋਂ ਜਾਂਦੀਆਂ ,
ਓਹ ਤਾਂ ਚਲਦੇ ਫਿਰਦੇ ਅਖਬਾਰ ਨੇ .
ਓਹ ਜੋ ਸਾਡੇ ਯਾਰ ਨੇ ....

ਓਹ ਸਿਧੀਆਂ ਸੂਲਾਂ ਚੋਬ ਦੇ ਨੇ ਅਸੀਂ ਓਹ ਵੀ ਹੱਸ ਕੇ ਜਰ ਲੈਨੇ ਆ
ਓਹ ਸ਼ਰਮਾਂ ਸੰਗਾਂ ਲਾਹ ਕੇ ਟੱਕਰਦੇ ,ਅਸੀਂ ਲਿਹਾਜ ਦਾ ਓਹਲਾ ਕਰ ਲੈਨੇ ਆ .
ਜੋ ਸਾਡੇ ਨਜਰੀ ਡਿੱਗੇ ਹੋਏ ਨੇ ,ਸਾਡੀ ਜਿੰਦਗੀ ਉੱਤੇ ਸਵਾਰ ਨੇ ....
ਓਹ ਜੋ ਸਾਡੇ ਯਾਰ ਨੇ ....

(Unknown)


.
 
Top