ਝੂਠੇ ਨੇ ਭਾਵੇ ਸੁਪਨੇ ਯਾਰ ਨੇ ਸਾਡੇ

ਝੂਠੇ ਨੇ ਭਾਵੇ ਸੁਪਨੇ ਯਾਰ ਨੇ ਸਾਡੇ,
ਰੱਬ ਵਾਂਗੂੰ ਓਹ ਵੀ ਦਿਲਦਾਰ ਨੇ ਸਾਡੇ,
ਬਿਨ ਬੁਲਾਏ ਆ ਜਾਂਦੇ ਨੇ ਇੰਨੇ ਗਮਖਾਰ ਨੇ ਸਾਡੇ,
"ਮਾਨ" ਤਾ ਸੁਪਨੇ ਭੁੱਲ ਜਾਂਦਾ ਏ ਅਕਸਰ,
ਫਿਰ ਵੀ ਜ਼ਿੰਦਗੀ ਜਿਉਣ ਦੇ ਆਸਾਰ ਨੇ ਸਾਡੇ...

Writer:- ਮਾਨ
 
Top