jass_cancerian
VIP
ਕਿਸ ਤਰਾਂ ਹੁਣ ਮੈਂ ਜੀਆਂ, ਇਹ ਗੱਲ ਸਮਝਾਉਣ ਲਈ ਆ,
ਆ ਤਾਂ ਜਾ ਭਾਵੇਂ ਕੁਝ ਦੇਰ ਬਾਅਦ, ਵਾਪਸ ਚਲੇ ਜਾਣ ਲਈ ,
ਤੂੰ ਜੋ ਵੀ ਗੱਲ ਕਹੀ,ਚੰਗੀ ਜਾਂ ਬੁਰੀ ਮੈਂ ਮੰਨਦਾ ਹੀ ਗਿਆ,
ਗੈਰ ਮੁਮਕਿਨ ਗੱਲ ਹੈ ਜੋ, ਉਹ ਵੀ ਮੈਥੋਂ ਮਨਵਾਉਣ ਲਈ ਆ,
ਸੁਣਿਆ ਦਾਣੇ ਦਾਣੇ ਤੇ ਲਿਖਿਆ ਹੁੰਦਾ ਹੈ, ਖਾਣ ਵਾਲੇ ਦਾ ਨਾਂ,
ਮੇਰਾ ਦਿਲ ਦਾਣਾ ਹੈ,ਅਪਣਾ ਨਾਂ ਤੂੰ ਲਿਖਵਾਉਣ ਲਈ ਆ,
ਜਿਸ ਤਰਾਂ ਸ਼ਰਮਾ ਕੇ, ਪਹਿਲੀ ਵਾਰ ਤੂੰ ਮਿਲੀ ਸੀ,
ਫਿਰ ਉਸੀ ਅੰਦਾਜ਼ ਨਾਲ, ਇਕ ਵਾਰ ਸ਼ਰਮਾਉਣ ਲਈ ਆ,
ਮੈਂ ਗਲਤ ਹਾਂ,ਹਰ ਜਗਾ ਤੂੰ ਹੀ ਕਿਹਾ ਹੈ ਹਰ ਜਗਾ
,ਕਿਸ ਜਗਾ ਮੈਂ ਗਲਤ ਹਾਂ, ਇਹ ਗੱਲ ਮੈਨੂੰ ਸਮਝਾਉਣ ਲਈ ਆ,