ਸਤ ਸ੍ਰੀ ਅਕਾਲ ਜੀ ਸਭ ਨੂੰ ..

#m@nn#

The He4rt H4ck3r
ਸਤ ਸ੍ਰੀ ਅਕਾਲ ਜੀ ਸਭ ਨੂੰ ..

ਦੋਸਤੋ ਵੈਸੇ ਤਾਂ ਮੈ ਇਸ site ਨਾਲ 2009 ਤੋਂ ਜੁੜਿਆ ਹੋਇਆਂ ਹਾਂ ਅਤੇ ਮੈ ਬਹੁਤ Enjoy ਵੀ ਕਰ ਰਿਹਾ .. ਕਦੇ ਕਦੇ ਆਪਣੀਆਂ ਬੇਤੁਕੀਆ ਜੀਆਂ ਲਾਈਨਾਂ ਵੀ ਲਿਖਦਾ ਰਹਿਨਾ...

ਪਰ ਮੈਂ ਆਪਣੀ intro ਪਹਿਲੀ ਵਾਰ ਕਰਵਾ ਰਿਹਾ ..

I am Maninder Singh
and I am known as Danger Mann at most of the social networking and IM sites.
basically i m from Punjab.
presently i am doing job with an MNC as a Project Engineer at Oman.

hope i will have a pleasant journey as i m already enjoying with this site..

Thanking all of you...:)
 
Top