ਜਦੋਂ ਸਕੂਲੇ ਪੜਦੇ ਸੀ

ਦਿਨ ਨਈ ਮੁੜ ਆਓਣੇ ,
ਜਦੋਂ ਸਕੂਲੇ ਪੜਦੇ ਸੀ,,
ਗਲਤੀ ਹੋਣ ਸਜਾ ਸੀ ਮਿਲਦੀ,,
ਉੱਤੇ ਬਾਂਹ ਕਰਕੇ ਖੜਦੇ ਸੀ,,
ਛੋਟੀ ਜਹੀ ਵੀ ਗਲ ਉੱਤੇ,,
ਇਕ ਦੂਜੇ ਨਾਲ ਲੜਦੇ ਸੀ,,
ਕੁੜੀਆਂ ਨੂੰ ਤਕਣ ਦੇ ਲਈ,
ਮੋੜਾਂ ਉੱਤੇ ਖੜਦੇ ਸੀ..
ਥੱਕ ਹਾਰ ਕੇ ਦੁਪਹਿਰੇ ,,
ਘਰ ਆਪਣੇ ਵੜਦੇ ਸੀ,,
ਗੈਰੀ ਦਿਨ ਓ ਮੁੜ ਨੀ ਆਉਣੇ,,
ਜਦੋਂ ਸਕੂਲੇ ਪੜਦੇ ਸੀ,,
 

Attachments

  • basicFacilities08.JPG
    basicFacilities08.JPG
    23 KB · Views: 581
ਮੋੜਾਂ ਉੱਤੇ ਖੜਦੇ ਸੀ,,ਏ ਲਈਨ ਮੈਂ ਆਪਣੇ ਮਿਤੱਰ ਦੀਪੂ ਲਈ ਲਿਖੀ ਹੈ ਓ ਪੜਦਾ ਘੱਟ ਹੀ ਹੁੰਦਾ ਸੀ ,, ਤੇ ਅੱਦੀ ਛੁੱਟੀ ਵੇਲੇ ਸਕੁਲੋਂ ਭੱਜ ਜਾਂਦਾ ਸੀ ਕੁੜੀਆਂ ਛੇੜਨ ਲਈ,,
 
nahi veera oh wala deepu nahi, mera dost deepu hun is duniya vich nahi reha, usdin ouda birthday c, is lyi usdi yaad aa gyi c, 2 saal pehla oh usdi mout ho chuki hai,nashiyan vich pe giya c ,shrab v att di peenda c, par kade kise naal uchha nivan nahi bolda c,,
 
Top